-
ਰਸੂਲਾਂ ਦੇ ਕੰਮ 12:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਉਨ੍ਹਾਂ ਨੇ ਉਸ ਨੂੰ ਕਿਹਾ: “ਤੂੰ ਤਾਂ ਕਮਲ਼ੀ ਹੋ ਗਈ ਹੈਂ।” ਪਰ ਉਹ ਜ਼ੋਰ ਦੇ ਕੇ ਕਹਿੰਦੀ ਰਹੀ ਕਿ ਬਾਹਰ ਪਤਰਸ ਖੜ੍ਹਾ ਹੈ। ਉਹ ਕਹਿਣ ਲੱਗੇ: “ਉਹ ਉਸ ਦਾ ਦੂਤ ਹੋਣਾ।”
-