ਗਲਾਤੀਆਂ 1:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਮੈਂ ਪੌਲੁਸ ਇਕ ਰਸੂਲ ਹਾਂ ਅਤੇ ਮੈਨੂੰ ਕਿਸੇ ਇਨਸਾਨ ਵੱਲੋਂ ਜਾਂ ਕਿਸੇ ਇਨਸਾਨ ਰਾਹੀਂ ਰਸੂਲ ਨਿਯੁਕਤ ਨਹੀਂ ਕੀਤਾ ਗਿਆ, ਸਗੋਂ ਮੈਨੂੰ ਯਿਸੂ ਮਸੀਹ+ ਅਤੇ ਪਿਤਾ ਪਰਮੇਸ਼ੁਰ+ ਨੇ ਨਿਯੁਕਤ ਕੀਤਾ ਸੀ ਜਿਸ ਨੇ ਮਸੀਹ ਨੂੰ ਮਰਿਆਂ ਹੋਇਆਂ ਵਿੱਚੋਂ ਜੀਉਂਦਾ ਕੀਤਾ ਸੀ।
1 ਮੈਂ ਪੌਲੁਸ ਇਕ ਰਸੂਲ ਹਾਂ ਅਤੇ ਮੈਨੂੰ ਕਿਸੇ ਇਨਸਾਨ ਵੱਲੋਂ ਜਾਂ ਕਿਸੇ ਇਨਸਾਨ ਰਾਹੀਂ ਰਸੂਲ ਨਿਯੁਕਤ ਨਹੀਂ ਕੀਤਾ ਗਿਆ, ਸਗੋਂ ਮੈਨੂੰ ਯਿਸੂ ਮਸੀਹ+ ਅਤੇ ਪਿਤਾ ਪਰਮੇਸ਼ੁਰ+ ਨੇ ਨਿਯੁਕਤ ਕੀਤਾ ਸੀ ਜਿਸ ਨੇ ਮਸੀਹ ਨੂੰ ਮਰਿਆਂ ਹੋਇਆਂ ਵਿੱਚੋਂ ਜੀਉਂਦਾ ਕੀਤਾ ਸੀ।