ਕੁਲੁੱਸੀਆਂ 2:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਮੈਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੀ ਖ਼ਾਤਰ, ਲਾਉਦਿਕੀਆ+ ਦੇ ਭਰਾਵਾਂ ਦੀ ਖ਼ਾਤਰ ਅਤੇ ਉਨ੍ਹਾਂ ਸਾਰਿਆਂ ਦੀ ਖ਼ਾਤਰ ਜਿਹੜੇ ਮੈਨੂੰ ਕਦੀ ਨਹੀਂ ਮਿਲੇ, ਕਿੰਨਾ ਸੰਘਰਸ਼ ਕਰ ਰਿਹਾ ਹਾਂ। ਕੁਲੁੱਸੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 2:1 ਪਹਿਰਾਬੁਰਜ,7/15/2009, ਸਫ਼ੇ 3-4
2 ਮੈਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੀ ਖ਼ਾਤਰ, ਲਾਉਦਿਕੀਆ+ ਦੇ ਭਰਾਵਾਂ ਦੀ ਖ਼ਾਤਰ ਅਤੇ ਉਨ੍ਹਾਂ ਸਾਰਿਆਂ ਦੀ ਖ਼ਾਤਰ ਜਿਹੜੇ ਮੈਨੂੰ ਕਦੀ ਨਹੀਂ ਮਿਲੇ, ਕਿੰਨਾ ਸੰਘਰਸ਼ ਕਰ ਰਿਹਾ ਹਾਂ।