ਉਤਪਤ 4:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਫਿਰ ਸੇਥ ਦੇ ਵੀ ਇਕ ਪੁੱਤਰ ਹੋਇਆ ਅਤੇ ਉਸ ਨੇ ਉਸ ਦਾ ਨਾਂ ਅਨੋਸ਼+ ਰੱਖਿਆ। ਉਸ ਸਮੇਂ ਤੋਂ ਲੋਕਾਂ ਨੇ ਯਹੋਵਾਹ ਦਾ ਨਾਂ ਲੈਣਾ ਸ਼ੁਰੂ ਕੀਤਾ। ਲੂਕਾ 3:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਯਿਸੂ+ ਨੇ ਜਦ ਸਿੱਖਿਆ ਦੇਣ ਦਾ ਕੰਮ ਸ਼ੁਰੂ ਕੀਤਾ, ਤਾਂ ਉਦੋਂ ਉਹ 30 ਸਾਲਾਂ ਦਾ ਸੀ।+ ਇਹ ਮੰਨਿਆ ਜਾਂਦਾ ਸੀ ਕਿ ਉਹਯੂਸੁਫ਼ ਦਾ ਪੁੱਤਰ ਸੀ,+ਯੂਸੁਫ਼, ਹੇਲੀ ਦਾ ਪੁੱਤਰ ਸੀ, ਲੂਕਾ 3:38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 ਕੇਨਾਨ, ਅਨੋਸ਼ ਦਾ ਪੁੱਤਰ ਸੀ,+ਅਨੋਸ਼, ਸੇਥ ਦਾ ਪੁੱਤਰ ਸੀ,+ਸੇਥ, ਆਦਮ ਦਾ ਪੁੱਤਰ ਸੀ,+ਆਦਮ, ਪਰਮੇਸ਼ੁਰ ਦਾ ਪੁੱਤਰ ਸੀ।
26 ਫਿਰ ਸੇਥ ਦੇ ਵੀ ਇਕ ਪੁੱਤਰ ਹੋਇਆ ਅਤੇ ਉਸ ਨੇ ਉਸ ਦਾ ਨਾਂ ਅਨੋਸ਼+ ਰੱਖਿਆ। ਉਸ ਸਮੇਂ ਤੋਂ ਲੋਕਾਂ ਨੇ ਯਹੋਵਾਹ ਦਾ ਨਾਂ ਲੈਣਾ ਸ਼ੁਰੂ ਕੀਤਾ।
23 ਯਿਸੂ+ ਨੇ ਜਦ ਸਿੱਖਿਆ ਦੇਣ ਦਾ ਕੰਮ ਸ਼ੁਰੂ ਕੀਤਾ, ਤਾਂ ਉਦੋਂ ਉਹ 30 ਸਾਲਾਂ ਦਾ ਸੀ।+ ਇਹ ਮੰਨਿਆ ਜਾਂਦਾ ਸੀ ਕਿ ਉਹਯੂਸੁਫ਼ ਦਾ ਪੁੱਤਰ ਸੀ,+ਯੂਸੁਫ਼, ਹੇਲੀ ਦਾ ਪੁੱਤਰ ਸੀ, ਲੂਕਾ 3:38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 ਕੇਨਾਨ, ਅਨੋਸ਼ ਦਾ ਪੁੱਤਰ ਸੀ,+ਅਨੋਸ਼, ਸੇਥ ਦਾ ਪੁੱਤਰ ਸੀ,+ਸੇਥ, ਆਦਮ ਦਾ ਪੁੱਤਰ ਸੀ,+ਆਦਮ, ਪਰਮੇਸ਼ੁਰ ਦਾ ਪੁੱਤਰ ਸੀ।
38 ਕੇਨਾਨ, ਅਨੋਸ਼ ਦਾ ਪੁੱਤਰ ਸੀ,+ਅਨੋਸ਼, ਸੇਥ ਦਾ ਪੁੱਤਰ ਸੀ,+ਸੇਥ, ਆਦਮ ਦਾ ਪੁੱਤਰ ਸੀ,+ਆਦਮ, ਪਰਮੇਸ਼ੁਰ ਦਾ ਪੁੱਤਰ ਸੀ।