-
ਉਤਪਤ 42:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਮੈਂ ਤੁਹਾਨੂੰ ਪਰਖ ਕੇ ਦੇਖਾਂਗਾ ਕਿ ਤੁਸੀਂ ਸੱਚ ਬੋਲ ਰਹੇ ਹੋ ਜਾਂ ਨਹੀਂ। ਫ਼ਿਰਊਨ ਦੀ ਸਹੁੰ, ਜਦ ਤਕ ਤੁਹਾਡਾ ਛੋਟਾ ਭਰਾ ਇੱਥੇ ਨਹੀਂ ਆਉਂਦਾ, ਤਦ ਤਕ ਤੁਸੀਂ ਇੱਥੋਂ ਜਾ ਨਹੀਂ ਸਕਦੇ।+
-