-
ਉਤਪਤ 42:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਉੱਨਾ ਚਿਰ ਤੁਸੀਂ ਕੈਦ ਵਿਚ ਰਹੋਗੇ। ਆਪਣੇ ਵਿੱਚੋਂ ਇਕ ਜਣੇ ਨੂੰ ਘੱਲੋ ਕਿ ਉਹ ਤੁਹਾਡੇ ਛੋਟੇ ਭਰਾ ਨੂੰ ਲੈ ਕੇ ਆਵੇ। ਇਸ ਤਰ੍ਹਾਂ ਪਤਾ ਲੱਗ ਜਾਵੇਗਾ ਕਿ ਤੁਸੀਂ ਸੱਚ ਬੋਲ ਰਹੇ ਹੋ ਜਾਂ ਨਹੀਂ। ਜੇ ਤੁਸੀਂ ਝੂਠੇ ਨਿਕਲੇ, ਤਾਂ ਫ਼ਿਰਊਨ ਦੀ ਸਹੁੰ, ਇਹ ਸਾਬਤ ਹੋ ਜਾਵੇਗਾ ਕਿ ਤੁਸੀਂ ਜਾਸੂਸ ਹੋ!”
-