ਯਿਰਮਿਯਾਹ 8:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਕੀ ਗਿਲਆਦ ਵਿਚ ਬਲਸਾਨ* ਨਹੀਂ ਹੈ?+ ਜਾਂ ਕੀ ਉੱਥੇ ਕੋਈ ਇਲਾਜ ਕਰਨ ਵਾਲਾ ਨਹੀਂ ਹੈ?+ ਤਾਂ ਫਿਰ, ਮੇਰੇ ਲੋਕਾਂ ਦੀ ਧੀ ਦੀ ਸਿਹਤ ਠੀਕ ਕਿਉਂ ਨਹੀਂ ਹੋਈ?+ ਹਿਜ਼ਕੀਏਲ 27:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 “‘“ਯਹੂਦਾਹ ਅਤੇ ਇਜ਼ਰਾਈਲ ਤੇਰੇ ਨਾਲ ਵਪਾਰ ਕਰਦੇ ਸਨ। ਉਹ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਮਿੰਨੀਥ+ ਦੀ ਕਣਕ, ਵਧੀਆ-ਵਧੀਆ ਖਾਣ ਵਾਲੀਆਂ ਚੀਜ਼ਾਂ, ਸ਼ਹਿਦ,+ ਤੇਲ ਅਤੇ ਬਲਸਾਨ+ ਦਿੰਦੇ ਸਨ।+
22 ਕੀ ਗਿਲਆਦ ਵਿਚ ਬਲਸਾਨ* ਨਹੀਂ ਹੈ?+ ਜਾਂ ਕੀ ਉੱਥੇ ਕੋਈ ਇਲਾਜ ਕਰਨ ਵਾਲਾ ਨਹੀਂ ਹੈ?+ ਤਾਂ ਫਿਰ, ਮੇਰੇ ਲੋਕਾਂ ਦੀ ਧੀ ਦੀ ਸਿਹਤ ਠੀਕ ਕਿਉਂ ਨਹੀਂ ਹੋਈ?+
17 “‘“ਯਹੂਦਾਹ ਅਤੇ ਇਜ਼ਰਾਈਲ ਤੇਰੇ ਨਾਲ ਵਪਾਰ ਕਰਦੇ ਸਨ। ਉਹ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਮਿੰਨੀਥ+ ਦੀ ਕਣਕ, ਵਧੀਆ-ਵਧੀਆ ਖਾਣ ਵਾਲੀਆਂ ਚੀਜ਼ਾਂ, ਸ਼ਹਿਦ,+ ਤੇਲ ਅਤੇ ਬਲਸਾਨ+ ਦਿੰਦੇ ਸਨ।+