ਉਤਪਤ 42:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਯਾਕੂਬ ਨੇ ਕਿਹਾ: “ਕੀ ਤੁਹਾਡੇ ਕਰਕੇ ਮੈਂ ਆਪਣੇ ਬੱਚੇ ਗੁਆਉਂਦਾ ਰਹਾਂ?+ ਯੂਸੁਫ਼ ਮਰ ਗਿਆ+ ਤੇ ਸ਼ਿਮਓਨ ਵੀ ਮੇਰੇ ਤੋਂ ਵਿਛੜ ਚੁੱਕਾ ਹੈ+ ਅਤੇ ਹੁਣ ਤੁਸੀਂ ਬਿਨਯਾਮੀਨ ਨੂੰ ਲਿਜਾ ਰਹੇ ਹੋ! ਇਹ ਸਾਰੀਆਂ ਮੁਸੀਬਤਾਂ ਮੇਰੇ ਉੱਤੇ ਹੀ ਕਿਉਂ ਆਈਆਂ ਹਨ?”
36 ਯਾਕੂਬ ਨੇ ਕਿਹਾ: “ਕੀ ਤੁਹਾਡੇ ਕਰਕੇ ਮੈਂ ਆਪਣੇ ਬੱਚੇ ਗੁਆਉਂਦਾ ਰਹਾਂ?+ ਯੂਸੁਫ਼ ਮਰ ਗਿਆ+ ਤੇ ਸ਼ਿਮਓਨ ਵੀ ਮੇਰੇ ਤੋਂ ਵਿਛੜ ਚੁੱਕਾ ਹੈ+ ਅਤੇ ਹੁਣ ਤੁਸੀਂ ਬਿਨਯਾਮੀਨ ਨੂੰ ਲਿਜਾ ਰਹੇ ਹੋ! ਇਹ ਸਾਰੀਆਂ ਮੁਸੀਬਤਾਂ ਮੇਰੇ ਉੱਤੇ ਹੀ ਕਿਉਂ ਆਈਆਂ ਹਨ?”