-
ਉਤਪਤ 42:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਇਸ ਤੋਂ ਬਾਅਦ ਯੂਸੁਫ਼ ਨੇ ਹੁਕਮ ਦਿੱਤਾ ਕਿ ਉਨ੍ਹਾਂ ਦੇ ਬੋਰੇ ਅਨਾਜ ਨਾਲ ਭਰ ਦਿੱਤੇ ਜਾਣ ਅਤੇ ਹਰ ਆਦਮੀ ਦੇ ਪੈਸੇ ਉਸ ਦੇ ਬੋਰੇ ਵਿਚ ਰੱਖ ਦਿੱਤੇ ਜਾਣ। ਨਾਲੇ ਉਨ੍ਹਾਂ ਨੂੰ ਸਫ਼ਰ ਵਾਸਤੇ ਭੋਜਨ ਦਿੱਤਾ ਜਾਵੇ। ਉਸ ਦੇ ਹੁਕਮ ਅਨੁਸਾਰ ਇਸੇ ਤਰ੍ਹਾਂ ਕੀਤਾ ਗਿਆ।
-
-
ਉਤਪਤ 42:35ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
35 ਜਦੋਂ ਉਹ ਆਪਣੇ ਬੋਰੇ ਖਾਲੀ ਕਰਨ ਲੱਗੇ, ਤਾਂ ਸਾਰਿਆਂ ਦੇ ਪੈਸਿਆਂ ਦੀਆਂ ਥੈਲੀਆਂ ਉਨ੍ਹਾਂ ਦੇ ਬੋਰਿਆਂ ਵਿਚ ਸਨ। ਜਦੋਂ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਿਤਾ ਨੇ ਪੈਸਿਆਂ ਦੀਆਂ ਥੈਲੀਆਂ ਦੇਖੀਆਂ, ਤਾਂ ਉਹ ਡਰ ਗਏ।
-