ਉਤਪਤ 31:42 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 42 ਜੇ ਅਬਰਾਹਾਮ ਦਾ ਪਰਮੇਸ਼ੁਰ+ ਅਤੇ ਮੇਰੇ ਪਿਤਾ ਇਸਹਾਕ ਦਾ ਪਰਮੇਸ਼ੁਰ ਜਿਸ ਦਾ ਉਹ ਡਰ ਮੰਨਦਾ ਹੈ,+ ਮੇਰੇ ਨਾਲ ਨਾ ਹੁੰਦਾ, ਤਾਂ ਤੂੰ ਮੈਨੂੰ ਖਾਲੀ ਹੱਥ ਤੋਰ ਦੇਣਾ ਸੀ। ਪਰਮੇਸ਼ੁਰ ਨੇ ਮੇਰਾ ਦਰਦ ਅਤੇ ਮੇਰੇ ਹੱਥਾਂ ਦੀ ਮਿਹਨਤ ਦੇਖੀ ਹੈ, ਇਸੇ ਕਰਕੇ ਉਸ ਨੇ ਕੱਲ੍ਹ ਰਾਤ ਤੈਨੂੰ ਝਿੜਕਿਆ ਸੀ।”+ ਕੂਚ 3:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਸ ਨੇ ਅੱਗੇ ਕਿਹਾ: “ਮੈਂ ਤੇਰੇ ਪਿਉ-ਦਾਦਿਆਂ* ਦਾ ਪਰਮੇਸ਼ੁਰ ਹਾਂ, ਅਬਰਾਹਾਮ ਦਾ ਪਰਮੇਸ਼ੁਰ,+ ਇਸਹਾਕ ਦਾ ਪਰਮੇਸ਼ੁਰ+ ਅਤੇ ਯਾਕੂਬ ਦਾ ਪਰਮੇਸ਼ੁਰ+ ਹਾਂ।” ਫਿਰ ਮੂਸਾ ਨੇ ਆਪਣਾ ਮੂੰਹ ਢਕ ਲਿਆ ਕਿਉਂਕਿ ਉਹ ਸੱਚੇ ਪਰਮੇਸ਼ੁਰ ਵੱਲ ਦੇਖਣ ਤੋਂ ਡਰਦਾ ਸੀ।
42 ਜੇ ਅਬਰਾਹਾਮ ਦਾ ਪਰਮੇਸ਼ੁਰ+ ਅਤੇ ਮੇਰੇ ਪਿਤਾ ਇਸਹਾਕ ਦਾ ਪਰਮੇਸ਼ੁਰ ਜਿਸ ਦਾ ਉਹ ਡਰ ਮੰਨਦਾ ਹੈ,+ ਮੇਰੇ ਨਾਲ ਨਾ ਹੁੰਦਾ, ਤਾਂ ਤੂੰ ਮੈਨੂੰ ਖਾਲੀ ਹੱਥ ਤੋਰ ਦੇਣਾ ਸੀ। ਪਰਮੇਸ਼ੁਰ ਨੇ ਮੇਰਾ ਦਰਦ ਅਤੇ ਮੇਰੇ ਹੱਥਾਂ ਦੀ ਮਿਹਨਤ ਦੇਖੀ ਹੈ, ਇਸੇ ਕਰਕੇ ਉਸ ਨੇ ਕੱਲ੍ਹ ਰਾਤ ਤੈਨੂੰ ਝਿੜਕਿਆ ਸੀ।”+
6 ਉਸ ਨੇ ਅੱਗੇ ਕਿਹਾ: “ਮੈਂ ਤੇਰੇ ਪਿਉ-ਦਾਦਿਆਂ* ਦਾ ਪਰਮੇਸ਼ੁਰ ਹਾਂ, ਅਬਰਾਹਾਮ ਦਾ ਪਰਮੇਸ਼ੁਰ,+ ਇਸਹਾਕ ਦਾ ਪਰਮੇਸ਼ੁਰ+ ਅਤੇ ਯਾਕੂਬ ਦਾ ਪਰਮੇਸ਼ੁਰ+ ਹਾਂ।” ਫਿਰ ਮੂਸਾ ਨੇ ਆਪਣਾ ਮੂੰਹ ਢਕ ਲਿਆ ਕਿਉਂਕਿ ਉਹ ਸੱਚੇ ਪਰਮੇਸ਼ੁਰ ਵੱਲ ਦੇਖਣ ਤੋਂ ਡਰਦਾ ਸੀ।