-
ਉਤਪਤ 38:2-5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਉੱਥੇ ਯਹੂਦਾਹ ਦੀ ਨਜ਼ਰ ਸ਼ੂਆ ਨਾਂ ਦੇ ਇਕ ਕਨਾਨੀ ਆਦਮੀ ਦੀ ਧੀ ਉੱਤੇ ਪਈ।+ ਉਸ ਨੇ ਉਸ ਕੁੜੀ ਨਾਲ ਵਿਆਹ ਕਰਾਇਆ ਅਤੇ ਉਸ ਨਾਲ ਸੰਬੰਧ ਕਾਇਮ ਕੀਤੇ 3 ਅਤੇ ਉਹ ਗਰਭਵਤੀ ਹੋਈ। ਬਾਅਦ ਵਿਚ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਜਿਸ ਦਾ ਨਾਂ ਯਹੂਦਾਹ ਨੇ ਏਰ+ ਰੱਖਿਆ। 4 ਉਹ ਦੁਬਾਰਾ ਗਰਭਵਤੀ ਹੋਈ ਅਤੇ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ ਓਨਾਨ ਰੱਖਿਆ। 5 ਬਾਅਦ ਵਿਚ ਉਸ ਨੇ ਇਕ ਹੋਰ ਮੁੰਡੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ ਸ਼ੇਲਾਹ ਰੱਖਿਆ। ਉਸ ਦੇ ਜਨਮ ਵੇਲੇ ਉਹ* ਅਕਜ਼ੀਬ+ ਵਿਚ ਸੀ।
-