-
ਗਿਣਤੀ 26:15-17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਗਾਦ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਸਫੋਨ ਤੋਂ ਸਫੋਨੀਆਂ ਦਾ ਪਰਿਵਾਰ; ਹੱਗੀ ਤੋਂ ਹੱਗੀਆਂ ਦਾ ਪਰਿਵਾਰ; ਸ਼ੂਨੀ ਤੋਂ ਸ਼ੂਨੀਆਂ ਦਾ ਪਰਿਵਾਰ; 16 ਆਜ਼ਨੀ ਤੋਂ ਆਜ਼ਨੀਆਂ ਦਾ ਪਰਿਵਾਰ; ਏਰੀ ਤੋਂ ਏਰੀਆਂ ਦਾ ਪਰਿਵਾਰ; 17 ਅਰੋਦ ਤੋਂ ਅਰੋਦੀਆਂ ਦਾ ਪਰਿਵਾਰ; ਅਰਏਲੀ ਤੋਂ ਅਰਏਲੀਆਂ ਦਾ ਪਰਿਵਾਰ।
-