ਉਤਪਤ 30:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਫਿਰ ਰਾਕੇਲ ਨੇ ਕਿਹਾ: “ਪਰਮੇਸ਼ੁਰ ਨੇ ਮੇਰੇ ਨਾਲ ਨਿਆਂ ਕੀਤਾ ਹੈ ਅਤੇ ਉਸ ਨੇ ਮੇਰੀ ਫ਼ਰਿਆਦ ਸੁਣ ਕੇ ਮੇਰੀ ਝੋਲ਼ੀ ਵਿਚ ਇਕ ਪੁੱਤਰ ਪਾਇਆ ਹੈ।” ਇਸ ਕਰਕੇ ਉਸ ਨੇ ਮੁੰਡੇ ਦਾ ਨਾਂ ਦਾਨ*+ ਰੱਖਿਆ।
6 ਫਿਰ ਰਾਕੇਲ ਨੇ ਕਿਹਾ: “ਪਰਮੇਸ਼ੁਰ ਨੇ ਮੇਰੇ ਨਾਲ ਨਿਆਂ ਕੀਤਾ ਹੈ ਅਤੇ ਉਸ ਨੇ ਮੇਰੀ ਫ਼ਰਿਆਦ ਸੁਣ ਕੇ ਮੇਰੀ ਝੋਲ਼ੀ ਵਿਚ ਇਕ ਪੁੱਤਰ ਪਾਇਆ ਹੈ।” ਇਸ ਕਰਕੇ ਉਸ ਨੇ ਮੁੰਡੇ ਦਾ ਨਾਂ ਦਾਨ*+ ਰੱਖਿਆ।