ਉਤਪਤ 43:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਉਨ੍ਹਾਂ ਨੇ ਉਸ ਨੂੰ ਵੱਖਰਾ ਖਾਣਾ ਪਰੋਸਿਆ ਅਤੇ ਉਸ ਦੇ ਭਰਾਵਾਂ ਨੂੰ ਵੱਖਰਾ। ਉਸ ਦੇ ਨਾਲ ਆਏ ਮਿਸਰੀਆਂ ਨੇ ਵੱਖ ਹੋ ਕੇ ਖਾਧਾ ਕਿਉਂਕਿ ਇਬਰਾਨੀਆਂ ਨਾਲ ਨਫ਼ਰਤ ਹੋਣ ਕਰਕੇ ਉਹ ਉਨ੍ਹਾਂ ਨਾਲ ਬੈਠ ਕੇ ਰੋਟੀ ਨਹੀਂ ਖਾਂਦੇ ਸਨ।+
32 ਉਨ੍ਹਾਂ ਨੇ ਉਸ ਨੂੰ ਵੱਖਰਾ ਖਾਣਾ ਪਰੋਸਿਆ ਅਤੇ ਉਸ ਦੇ ਭਰਾਵਾਂ ਨੂੰ ਵੱਖਰਾ। ਉਸ ਦੇ ਨਾਲ ਆਏ ਮਿਸਰੀਆਂ ਨੇ ਵੱਖ ਹੋ ਕੇ ਖਾਧਾ ਕਿਉਂਕਿ ਇਬਰਾਨੀਆਂ ਨਾਲ ਨਫ਼ਰਤ ਹੋਣ ਕਰਕੇ ਉਹ ਉਨ੍ਹਾਂ ਨਾਲ ਬੈਠ ਕੇ ਰੋਟੀ ਨਹੀਂ ਖਾਂਦੇ ਸਨ।+