-
ਉਤਪਤ 45:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਇਸ ਲਈ ਫ਼ਿਰਊਨ ਨੇ ਯੂਸੁਫ਼ ਨੂੰ ਕਿਹਾ: “ਆਪਣੇ ਭਰਾਵਾਂ ਨੂੰ ਕਹਿ, ‘ਇਸ ਤਰ੍ਹਾਂ ਕਰੋ: ਆਪਣੇ ਜਾਨਵਰਾਂ ʼਤੇ ਖਾਣ-ਪੀਣ ਦੀਆਂ ਚੀਜ਼ਾਂ ਲੱਦੋ ਅਤੇ ਕਨਾਨ ਦੇਸ਼ ਨੂੰ ਚਲੇ ਜਾਓ 18 ਅਤੇ ਆਪਣੇ ਪਿਤਾ ਅਤੇ ਆਪਣੇ ਘਰਾਣੇ ਲੈ ਕੇ ਇੱਥੇ ਮੇਰੇ ਕੋਲ ਆ ਜਾਓ। ਮੈਂ ਤੁਹਾਨੂੰ ਮਿਸਰ ਦੀਆਂ ਚੰਗੀਆਂ ਚੀਜ਼ਾਂ ਦਿਆਂਗਾ ਅਤੇ ਤੁਸੀਂ ਇਸ ਦੇਸ਼ ਦੀ ਜ਼ਮੀਨ ਦੀਆਂ ਵਧੀਆ-ਵਧੀਆ ਚੀਜ਼ਾਂ ਖਾਓਗੇ।’+
-