ਉਤਪਤ 41:45 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 45 ਇਸ ਤੋਂ ਬਾਅਦ ਫ਼ਿਰਊਨ ਨੇ ਯੂਸੁਫ਼ ਦਾ ਨਾਂ ਸਾਫਨਥ-ਪਾਨੇਆਹ ਰੱਖ ਦਿੱਤਾ ਅਤੇ ਉਸ ਦਾ ਵਿਆਹ ਆਸਨਥ+ ਨਾਲ ਕਰ ਦਿੱਤਾ ਜੋ ਓਨ* ਸ਼ਹਿਰ ਦੇ ਪੁਜਾਰੀ ਪੋਟੀਫਰਾ ਦੀ ਧੀ ਸੀ। ਯੂਸੁਫ਼ ਮਿਸਰ ਉੱਤੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਨ ਲੱਗਾ।*+
45 ਇਸ ਤੋਂ ਬਾਅਦ ਫ਼ਿਰਊਨ ਨੇ ਯੂਸੁਫ਼ ਦਾ ਨਾਂ ਸਾਫਨਥ-ਪਾਨੇਆਹ ਰੱਖ ਦਿੱਤਾ ਅਤੇ ਉਸ ਦਾ ਵਿਆਹ ਆਸਨਥ+ ਨਾਲ ਕਰ ਦਿੱਤਾ ਜੋ ਓਨ* ਸ਼ਹਿਰ ਦੇ ਪੁਜਾਰੀ ਪੋਟੀਫਰਾ ਦੀ ਧੀ ਸੀ। ਯੂਸੁਫ਼ ਮਿਸਰ ਉੱਤੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਨ ਲੱਗਾ।*+