-
ਉਤਪਤ 47:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਕੀ ਤੂੰ ਸਾਨੂੰ ਆਪਣੀਆਂ ਨਜ਼ਰਾਂ ਸਾਮ੍ਹਣੇ ਮਰਨ ਦੇਵੇਂਗਾ ਅਤੇ ਸਾਡੀਆਂ ਜ਼ਮੀਨਾਂ ਵੀਰਾਨ ਪਈਆਂ ਰਹਿਣ ਦੇਵੇਂਗਾ? ਸਾਨੂੰ ਅਤੇ ਸਾਡੀਆਂ ਜ਼ਮੀਨਾਂ ਨੂੰ ਰੋਟੀ ਦੇ ਬਦਲੇ ਖ਼ਰੀਦ ਲੈ। ਅਸੀਂ ਸਾਰੇ ਫ਼ਿਰਊਨ ਦੇ ਗ਼ੁਲਾਮ ਬਣ ਜਾਵਾਂਗੇ ਅਤੇ ਸਾਡੀਆਂ ਜ਼ਮੀਨਾਂ ਉਸ ਦੀਆਂ ਹੋ ਜਾਣਗੀਆਂ। ਸਾਨੂੰ ਬੀਜਣ ਲਈ ਬੀ ਦੇ ਤਾਂਕਿ ਅਸੀਂ ਜੀਉਂਦੇ ਰਹੀਏ ਅਤੇ ਸਾਡੀਆਂ ਜ਼ਮੀਨਾਂ ਵੀਰਾਨ ਨਾ ਪਈਆਂ ਰਹਿਣ।”
-