ਉਤਪਤ 47:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਯਾਕੂਬ ਨੇ ਫ਼ਿਰਊਨ ਨੂੰ ਕਿਹਾ: “ਮੈਂ 130 ਸਾਲ ਦਾ ਹਾਂ ਅਤੇ ਮੈਂ ਆਪਣੀ ਸਾਰੀ ਉਮਰ ਪਰਦੇਸੀਆਂ* ਵਜੋਂ ਕੱਟੀ ਹੈ। ਇਹ ਸਾਲ ਬੜੇ ਦੁੱਖਾਂ ਨਾਲ ਭਰੇ ਸਨ,+ ਪਰ ਮੈਂ ਆਪਣੇ ਪਿਉ-ਦਾਦਿਆਂ ਨਾਲੋਂ ਘੱਟ ਸਾਲ ਪਰਦੇਸੀਆਂ ਵਜੋਂ ਕੱਟੇ ਹਨ।”+
9 ਯਾਕੂਬ ਨੇ ਫ਼ਿਰਊਨ ਨੂੰ ਕਿਹਾ: “ਮੈਂ 130 ਸਾਲ ਦਾ ਹਾਂ ਅਤੇ ਮੈਂ ਆਪਣੀ ਸਾਰੀ ਉਮਰ ਪਰਦੇਸੀਆਂ* ਵਜੋਂ ਕੱਟੀ ਹੈ। ਇਹ ਸਾਲ ਬੜੇ ਦੁੱਖਾਂ ਨਾਲ ਭਰੇ ਸਨ,+ ਪਰ ਮੈਂ ਆਪਣੇ ਪਿਉ-ਦਾਦਿਆਂ ਨਾਲੋਂ ਘੱਟ ਸਾਲ ਪਰਦੇਸੀਆਂ ਵਜੋਂ ਕੱਟੇ ਹਨ।”+