18 ਪਰ ਕੌਮਾਂ ਕ੍ਰੋਧਵਾਨ ਹੋ ਗਈਆਂ ਅਤੇ ਤੇਰਾ ਕ੍ਰੋਧ ਭੜਕ ਉੱਠਿਆ। ਉਹ ਮਿਥਿਆ ਸਮਾਂ ਆ ਗਿਆ ਜਦੋਂ ਤੂੰ ਮਰੇ ਹੋਏ ਲੋਕਾਂ ਦਾ ਨਿਆਂ ਕਰੇਂਗਾ ਅਤੇ ਸਾਰੇ ਛੋਟੇ ਅਤੇ ਵੱਡੇ ਲੋਕਾਂ ਨੂੰ ਯਾਨੀ ਆਪਣੇ ਦਾਸਾਂ, ਹਾਂ, ਨਬੀਆਂ,+ ਪਵਿੱਤਰ ਸੇਵਕਾਂ ਅਤੇ ਤੇਰੇ ਨਾਂ ਤੋਂ ਡਰਨ ਵਾਲਿਆਂ ਨੂੰ ਇਨਾਮ ਦੇਵੇਂਗਾ+ ਅਤੇ ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਨਾਸ਼ ਕਰੇਂਗਾ।”+