25 ਪਰ ਤੀਸਰੇ ਦਿਨ ਜਦੋਂ ਅਜੇ ਸ਼ਹਿਰ ਦੇ ਆਦਮੀਆਂ ਨੂੰ ਸੁੰਨਤ ਕਰਾਉਣ ਕਰਕੇ ਦਰਦ ਹੋ ਰਿਹਾ ਸੀ, ਤਾਂ ਯਾਕੂਬ ਦੇ ਦੋ ਪੁੱਤਰ ਸ਼ਿਮਓਨ ਤੇ ਲੇਵੀ ਜੋ ਦੀਨਾਹ ਦੇ ਭਰਾ ਸਨ,+ ਆਪਣੀਆਂ ਤਲਵਾਰਾਂ ਲੈ ਕੇ ਸ਼ਹਿਰ ਵਿਚ ਗਏ, ਪਰ ਉੱਥੇ ਕਿਸੇ ਨੂੰ ਉਨ੍ਹਾਂ ʼਤੇ ਸ਼ੱਕ ਨਹੀਂ ਹੋਇਆ। ਉਨ੍ਹਾਂ ਨੇ ਸ਼ਹਿਰ ਦੇ ਸਾਰੇ ਆਦਮੀਆਂ ਦੀ ਹੱਤਿਆ ਕਰ ਦਿੱਤੀ।+