-
ਬਿਵਸਥਾ ਸਾਰ 33:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਉਸ ਨੇ ਨਫ਼ਤਾਲੀ ਬਾਰੇ ਕਿਹਾ:+
“ਨਫ਼ਤਾਲੀ ਯਹੋਵਾਹ ਦੀ ਮਨਜ਼ੂਰੀ
ਅਤੇ ਬੇਸ਼ੁਮਾਰ ਬਰਕਤਾਂ ਪਾ ਕੇ ਖ਼ੁਸ਼ ਹੈ।
ਤੂੰ ਪੱਛਮ ਅਤੇ ਦੱਖਣ ʼਤੇ ਕਬਜ਼ਾ ਕਰ।”
-