-
ਨਿਆਈਆਂ 20:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਗਿਬਆਹ ਦੇ ਚੁਣੇ ਹੋਏ 700 ਆਦਮੀਆਂ ਤੋਂ ਛੁੱਟ, ਉਸ ਦਿਨ ਬਿਨਯਾਮੀਨੀਆਂ ਨੇ ਆਪਣੇ ਸ਼ਹਿਰਾਂ ਤੋਂ ਤਲਵਾਰ ਨਾਲ ਲੈਸ 26,000 ਆਦਮੀਆਂ ਨੂੰ ਇਕੱਠਾ ਕੀਤਾ। 16 ਇਸ ਫ਼ੌਜ ਵਿਚ 700 ਚੁਣੇ ਹੋਏ ਆਦਮੀ ਖੱਬੂ ਸਨ। ਇਨ੍ਹਾਂ ਆਦਮੀਆਂ ਵਿੱਚੋਂ ਹਰੇਕ ਜਣਾ ਜੇ ਗੋਪੀਏ ਦੇ ਪੱਥਰ ਨਾਲ ਨਿਸ਼ਾਨਾ ਲਾਉਂਦਾ, ਤਾਂ ਉਸ ਦਾ ਨਿਸ਼ਾਨਾ ਇਕ ਵਾਲ਼ ਬਰਾਬਰ ਫ਼ਾਸਲੇ ਜਿੰਨਾ ਵੀ ਨਹੀਂ ਖੁੰਝਦਾ ਸੀ।
-