-
ਉਤਪਤ 14:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਇਸ ਦਾ ਨਤੀਜਾ ਇਹ ਨਿਕਲਿਆ ਕਿ ਸਦੂਮ ਅਤੇ ਗਮੋਰਾ ਦੇ ਰਾਜੇ ਆਪਣੀਆਂ ਜਾਨਾਂ ਬਚਾਉਣ ਲਈ ਭੱਜੇ, ਪਰ ਉਹ ਤਾਰਕੋਲ ਦੇ ਟੋਇਆਂ ਵਿਚ ਡਿਗ ਗਏ ਕਿਉਂਕਿ ਸਿੱਦੀਮ ਘਾਟੀ ਵਿਚ ਤਾਰਕੋਲ ਦੇ ਟੋਏ ਹੀ ਟੋਏ ਸਨ। ਜਿਹੜੇ ਬਚ ਗਏ, ਉਹ ਪਹਾੜੀ ਇਲਾਕਿਆਂ ਨੂੰ ਭੱਜ ਗਏ।
-