ਉਤਪਤ 8:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਤੁਸੀਂ ਆਪਣੇ ਨਾਲ ਸਾਰੇ ਜੀਉਂਦੇ ਪ੍ਰਾਣੀ ਯਾਨੀ ਉੱਡਣ ਵਾਲੇ ਜੀਵ,+ ਪਾਲਤੂ ਪਸ਼ੂ ਅਤੇ ਜ਼ਮੀਨ ਉੱਤੇ ਘਿਸਰਨ ਵਾਲੇ ਜਾਨਵਰ ਬਾਹਰ ਲੈ ਕੇ ਆਓ ਤਾਂਕਿ ਉਹ ਬੱਚੇ ਪੈਦਾ ਕਰਨ, ਵਧਣ-ਫੁੱਲਣ ਅਤੇ ਧਰਤੀ ਉੱਤੇ ਉਨ੍ਹਾਂ ਦੀ ਗਿਣਤੀ ਵਧ ਜਾਵੇ।”+
17 ਤੁਸੀਂ ਆਪਣੇ ਨਾਲ ਸਾਰੇ ਜੀਉਂਦੇ ਪ੍ਰਾਣੀ ਯਾਨੀ ਉੱਡਣ ਵਾਲੇ ਜੀਵ,+ ਪਾਲਤੂ ਪਸ਼ੂ ਅਤੇ ਜ਼ਮੀਨ ਉੱਤੇ ਘਿਸਰਨ ਵਾਲੇ ਜਾਨਵਰ ਬਾਹਰ ਲੈ ਕੇ ਆਓ ਤਾਂਕਿ ਉਹ ਬੱਚੇ ਪੈਦਾ ਕਰਨ, ਵਧਣ-ਫੁੱਲਣ ਅਤੇ ਧਰਤੀ ਉੱਤੇ ਉਨ੍ਹਾਂ ਦੀ ਗਿਣਤੀ ਵਧ ਜਾਵੇ।”+