-
ਉਤਪਤ 2:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਧਰਤੀ ਉੱਤੇ ਅਜੇ ਕੋਈ ਝਾੜੀ ਜਾਂ ਪੇੜ-ਪੌਦਾ ਉੱਗਿਆ ਨਹੀਂ ਸੀ ਕਿਉਂਕਿ ਯਹੋਵਾਹ ਪਰਮੇਸ਼ੁਰ ਨੇ ਅਜੇ ਧਰਤੀ ਉੱਤੇ ਮੀਂਹ ਨਹੀਂ ਪਾਇਆ ਸੀ ਅਤੇ ਜ਼ਮੀਨ ਦੀ ਵਾਹੀ ਕਰਨ ਲਈ ਕੋਈ ਇਨਸਾਨ ਨਹੀਂ ਸੀ।
-