ਉਤਪਤ 6:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਅਤੇ ਮੈਂ ਤੇਰੇ ਨਾਲ ਇਕਰਾਰ ਕਰਦਾ ਹਾਂ ਕਿ ਮੈਂ ਤੈਨੂੰ ਬਚਾਵਾਂਗਾ। ਤੂੰ ਕਿਸ਼ਤੀ ਵਿਚ ਜਾਈਂ ਅਤੇ ਤੇਰੇ ਨਾਲ ਤੇਰੀ ਪਤਨੀ, ਤੇਰੇ ਪੁੱਤਰ ਅਤੇ ਨੂੰਹਾਂ ਜਾਣ।+ 1 ਪਤਰਸ 3:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਜਿਨ੍ਹਾਂ ਨੇ ਪਹਿਲਾਂ ਨੂਹ ਦੇ ਦਿਨਾਂ ਵਿਚ ਅਣਆਗਿਆਕਾਰੀ ਕੀਤੀ ਸੀ। ਉਨ੍ਹਾਂ ਦਿਨਾਂ ਵਿਚ ਪਰਮੇਸ਼ੁਰ ਧੀਰਜ ਨਾਲ ਉਡੀਕ ਕਰ ਰਿਹਾ ਸੀ+ ਜਦੋਂ ਕਿਸ਼ਤੀ* ਬਣਾਈ ਜਾ ਰਹੀ ਸੀ+ ਅਤੇ ਉਸ ਕਿਸ਼ਤੀ ਰਾਹੀਂ ਕੁਝ ਲੋਕਾਂ ਨੂੰ ਯਾਨੀ ਅੱਠ ਲੋਕਾਂ ਨੂੰ ਪਾਣੀ ਵਿੱਚੋਂ ਬਚਾਇਆ ਗਿਆ ਸੀ।+ 2 ਪਤਰਸ 2:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਉਹ ਪੁਰਾਣੇ ਜ਼ਮਾਨੇ ਦੀ ਦੁਨੀਆਂ ਨੂੰ ਵੀ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟਿਆ+ ਜਦੋਂ ਉਸ ਨੇ ਦੁਸ਼ਟ ਲੋਕਾਂ ਨੂੰ ਖ਼ਤਮ ਕਰਨ ਲਈ ਜਲ-ਪਰਲੋ ਲਿਆਂਦੀ ਸੀ,+ ਪਰ ਉਸ ਨੇ ਧਾਰਮਿਕਤਾ* ਦੇ ਪ੍ਰਚਾਰਕ ਨੂਹ ਨੂੰ+ ਹੋਰ ਸੱਤ ਜਣਿਆਂ ਸਣੇ ਬਚਾਇਆ ਸੀ।+
18 ਅਤੇ ਮੈਂ ਤੇਰੇ ਨਾਲ ਇਕਰਾਰ ਕਰਦਾ ਹਾਂ ਕਿ ਮੈਂ ਤੈਨੂੰ ਬਚਾਵਾਂਗਾ। ਤੂੰ ਕਿਸ਼ਤੀ ਵਿਚ ਜਾਈਂ ਅਤੇ ਤੇਰੇ ਨਾਲ ਤੇਰੀ ਪਤਨੀ, ਤੇਰੇ ਪੁੱਤਰ ਅਤੇ ਨੂੰਹਾਂ ਜਾਣ।+
20 ਜਿਨ੍ਹਾਂ ਨੇ ਪਹਿਲਾਂ ਨੂਹ ਦੇ ਦਿਨਾਂ ਵਿਚ ਅਣਆਗਿਆਕਾਰੀ ਕੀਤੀ ਸੀ। ਉਨ੍ਹਾਂ ਦਿਨਾਂ ਵਿਚ ਪਰਮੇਸ਼ੁਰ ਧੀਰਜ ਨਾਲ ਉਡੀਕ ਕਰ ਰਿਹਾ ਸੀ+ ਜਦੋਂ ਕਿਸ਼ਤੀ* ਬਣਾਈ ਜਾ ਰਹੀ ਸੀ+ ਅਤੇ ਉਸ ਕਿਸ਼ਤੀ ਰਾਹੀਂ ਕੁਝ ਲੋਕਾਂ ਨੂੰ ਯਾਨੀ ਅੱਠ ਲੋਕਾਂ ਨੂੰ ਪਾਣੀ ਵਿੱਚੋਂ ਬਚਾਇਆ ਗਿਆ ਸੀ।+
5 ਉਹ ਪੁਰਾਣੇ ਜ਼ਮਾਨੇ ਦੀ ਦੁਨੀਆਂ ਨੂੰ ਵੀ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟਿਆ+ ਜਦੋਂ ਉਸ ਨੇ ਦੁਸ਼ਟ ਲੋਕਾਂ ਨੂੰ ਖ਼ਤਮ ਕਰਨ ਲਈ ਜਲ-ਪਰਲੋ ਲਿਆਂਦੀ ਸੀ,+ ਪਰ ਉਸ ਨੇ ਧਾਰਮਿਕਤਾ* ਦੇ ਪ੍ਰਚਾਰਕ ਨੂਹ ਨੂੰ+ ਹੋਰ ਸੱਤ ਜਣਿਆਂ ਸਣੇ ਬਚਾਇਆ ਸੀ।+