ਲੂਕਾ 17:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਉਨ੍ਹਾਂ ਦਿਨਾਂ ਵਿਚ ਲੋਕ ਖਾਂਦੇ-ਪੀਂਦੇ, ਆਦਮੀ ਵਿਆਹ ਕਰਾਉਂਦੇ ਤੇ ਤੀਵੀਆਂ ਵਿਆਹੀਆਂ ਜਾਂਦੀਆਂ ਸਨ। ਇਹ ਸਭ ਕੁਝ ਨੂਹ ਦੇ ਕਿਸ਼ਤੀ* ਵਿਚ ਵੜਨ ਦੇ ਦਿਨ ਤਕ ਹੁੰਦਾ ਰਿਹਾ+ ਅਤੇ ਫਿਰ ਜਲ-ਪਰਲੋ ਆਈ ਅਤੇ ਸਾਰਿਆਂ ਨੂੰ ਖ਼ਤਮ ਕਰ ਗਈ।+
27 ਉਨ੍ਹਾਂ ਦਿਨਾਂ ਵਿਚ ਲੋਕ ਖਾਂਦੇ-ਪੀਂਦੇ, ਆਦਮੀ ਵਿਆਹ ਕਰਾਉਂਦੇ ਤੇ ਤੀਵੀਆਂ ਵਿਆਹੀਆਂ ਜਾਂਦੀਆਂ ਸਨ। ਇਹ ਸਭ ਕੁਝ ਨੂਹ ਦੇ ਕਿਸ਼ਤੀ* ਵਿਚ ਵੜਨ ਦੇ ਦਿਨ ਤਕ ਹੁੰਦਾ ਰਿਹਾ+ ਅਤੇ ਫਿਰ ਜਲ-ਪਰਲੋ ਆਈ ਅਤੇ ਸਾਰਿਆਂ ਨੂੰ ਖ਼ਤਮ ਕਰ ਗਈ।+