ਉਤਪਤ 3:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਉਸ ਨੇ ਆਦਮ* ਨੂੰ ਕਿਹਾ: “ਮੈਂ ਤੈਨੂੰ ਇਹ ਹੁਕਮ ਦਿੱਤਾ ਸੀ: ‘ਤੂੰ ਉਸ ਦਰਖ਼ਤ ਦਾ ਫਲ ਨਾ ਖਾਈਂ,’+ ਪਰ ਤੂੰ ਆਪਣੀ ਪਤਨੀ ਦੀ ਗੱਲ ਸੁਣ ਕੇ ਉਸ ਦਾ ਫਲ ਖਾਧਾ, ਇਸ ਲਈ ਤੇਰੇ ਕਰਕੇ ਜ਼ਮੀਨ ਸਰਾਪੀ ਗਈ ਹੈ।+ ਇਸ ਦੀ ਉਪਜ ਖਾਣ ਲਈ ਤੈਨੂੰ ਜ਼ਿੰਦਗੀ ਭਰ ਹੱਡ-ਤੋੜ ਮਿਹਨਤ ਕਰਨੀ ਪਵੇਗੀ।+ ਉਤਪਤ 5:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਉਸ ਨੇ ਉਸ ਦਾ ਨਾਂ ਨੂਹ*+ ਰੱਖਿਆ ਅਤੇ ਕਿਹਾ: “ਯਹੋਵਾਹ ਵੱਲੋਂ ਜ਼ਮੀਨ ਸਰਾਪੀ ਹੋਣ ਕਰਕੇ ਸਾਨੂੰ ਆਪਣੇ ਹੱਥਾਂ ਨਾਲ ਸਖ਼ਤ ਅਤੇ ਹੱਡ-ਤੋੜ ਮਿਹਨਤ ਕਰਨੀ ਪੈਂਦੀ ਹੈ,+ ਪਰ ਇਹ ਮੁੰਡਾ ਸਾਨੂੰ ਉਸ ਮਿਹਨਤ ਤੋਂ ਛੁਟਕਾਰਾ* ਦਿਵਾਏਗਾ।”
17 ਉਸ ਨੇ ਆਦਮ* ਨੂੰ ਕਿਹਾ: “ਮੈਂ ਤੈਨੂੰ ਇਹ ਹੁਕਮ ਦਿੱਤਾ ਸੀ: ‘ਤੂੰ ਉਸ ਦਰਖ਼ਤ ਦਾ ਫਲ ਨਾ ਖਾਈਂ,’+ ਪਰ ਤੂੰ ਆਪਣੀ ਪਤਨੀ ਦੀ ਗੱਲ ਸੁਣ ਕੇ ਉਸ ਦਾ ਫਲ ਖਾਧਾ, ਇਸ ਲਈ ਤੇਰੇ ਕਰਕੇ ਜ਼ਮੀਨ ਸਰਾਪੀ ਗਈ ਹੈ।+ ਇਸ ਦੀ ਉਪਜ ਖਾਣ ਲਈ ਤੈਨੂੰ ਜ਼ਿੰਦਗੀ ਭਰ ਹੱਡ-ਤੋੜ ਮਿਹਨਤ ਕਰਨੀ ਪਵੇਗੀ।+
29 ਉਸ ਨੇ ਉਸ ਦਾ ਨਾਂ ਨੂਹ*+ ਰੱਖਿਆ ਅਤੇ ਕਿਹਾ: “ਯਹੋਵਾਹ ਵੱਲੋਂ ਜ਼ਮੀਨ ਸਰਾਪੀ ਹੋਣ ਕਰਕੇ ਸਾਨੂੰ ਆਪਣੇ ਹੱਥਾਂ ਨਾਲ ਸਖ਼ਤ ਅਤੇ ਹੱਡ-ਤੋੜ ਮਿਹਨਤ ਕਰਨੀ ਪੈਂਦੀ ਹੈ,+ ਪਰ ਇਹ ਮੁੰਡਾ ਸਾਨੂੰ ਉਸ ਮਿਹਨਤ ਤੋਂ ਛੁਟਕਾਰਾ* ਦਿਵਾਏਗਾ।”