ਉਤਪਤ 2:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਯਹੋਵਾਹ ਪਰਮੇਸ਼ੁਰ ਨੇ ਮਿੱਟੀ ਤੋਂ ਹਰ ਜੰਗਲੀ ਜਾਨਵਰ ਅਤੇ ਆਕਾਸ਼ ਵਿਚ ਉੱਡਣ ਵਾਲਾ ਹਰ ਜੀਵ ਬਣਾਇਆ ਸੀ। ਉਸ ਨੇ ਉਨ੍ਹਾਂ ਨੂੰ ਆਦਮੀ ਕੋਲ ਇਹ ਦੇਖਣ ਲਈ ਲਿਆਉਣਾ ਸ਼ੁਰੂ ਕੀਤਾ ਕਿ ਉਹ ਹਰ ਇਕ ਨੂੰ ਕੀ ਸੱਦੇਗਾ। ਆਦਮੀ ਨੇ ਹਰ ਜੀਵ-ਜੰਤੂ ਨੂੰ ਜੋ ਵੀ ਸੱਦਿਆ, ਉਹ ਉਸ ਦਾ ਨਾਂ ਪੈ ਗਿਆ।+
19 ਯਹੋਵਾਹ ਪਰਮੇਸ਼ੁਰ ਨੇ ਮਿੱਟੀ ਤੋਂ ਹਰ ਜੰਗਲੀ ਜਾਨਵਰ ਅਤੇ ਆਕਾਸ਼ ਵਿਚ ਉੱਡਣ ਵਾਲਾ ਹਰ ਜੀਵ ਬਣਾਇਆ ਸੀ। ਉਸ ਨੇ ਉਨ੍ਹਾਂ ਨੂੰ ਆਦਮੀ ਕੋਲ ਇਹ ਦੇਖਣ ਲਈ ਲਿਆਉਣਾ ਸ਼ੁਰੂ ਕੀਤਾ ਕਿ ਉਹ ਹਰ ਇਕ ਨੂੰ ਕੀ ਸੱਦੇਗਾ। ਆਦਮੀ ਨੇ ਹਰ ਜੀਵ-ਜੰਤੂ ਨੂੰ ਜੋ ਵੀ ਸੱਦਿਆ, ਉਹ ਉਸ ਦਾ ਨਾਂ ਪੈ ਗਿਆ।+