ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 66:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 “ਮੈਂ ਉਨ੍ਹਾਂ ਵਿਚਕਾਰ ਇਕ ਨਿਸ਼ਾਨੀ ਠਹਿਰਾਵਾਂਗਾ ਅਤੇ ਬਚ ਨਿਕਲੇ ਕੁਝ ਜਣਿਆਂ ਨੂੰ ਮੈਂ ਉਨ੍ਹਾਂ ਕੌਮਾਂ ਵਿਚ ਭੇਜਾਂਗਾ ਜਿਨ੍ਹਾਂ ਨੇ ਨਾ ਕਦੇ ਮੇਰੇ ਬਾਰੇ ਸੁਣਿਆ ਤੇ ਨਾ ਹੀ ਮੇਰੀ ਮਹਿਮਾ ਦੇਖੀ, ਹਾਂ, ਮੈਂ ਉਨ੍ਹਾਂ ਨੂੰ ਤੀਰਅੰਦਾਜ਼ਾਂ ਦੇ ਦੇਸ਼ਾਂ ਤਰਸ਼ੀਸ਼,+ ਪੂਲ ਅਤੇ ਲੂਦ+ ਵਿਚ ਭੇਜਾਂਗਾ, ਨਾਲੇ ਤੂਬਲ, ਯਾਵਾਨ+ ਅਤੇ ਦੂਰ-ਦੂਰ ਦੇ ਟਾਪੂਆਂ ਵਿਚ ਵੀ; ਉਹ ਕੌਮਾਂ ਵਿਚਕਾਰ ਮੇਰੀ ਸ਼ਾਨੋ-ਸ਼ੌਕਤ ਦਾ ਐਲਾਨ ਕਰਨਗੇ।+

  • ਹਿਜ਼ਕੀਏਲ 27:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਯਾਵਾਨ, ਤੂਬਲ+ ਅਤੇ ਮਸ਼ੇਕ+ ਤੇਰੇ ਨਾਲ ਵਪਾਰ ਕਰਦੇ ਸਨ ਅਤੇ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਗ਼ੁਲਾਮ+ ਅਤੇ ਤਾਂਬੇ ਦੀਆਂ ਚੀਜ਼ਾਂ ਦਿੰਦੇ ਸਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ