-
ਉਤਪਤ 50:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਜਦੋਂ ਉਸ ਦੇਸ਼ ਦੇ ਵਾਸੀਆਂ ਯਾਨੀ ਕਨਾਨੀਆਂ ਨੇ ਉਨ੍ਹਾਂ ਨੂੰ ਸੋਗ ਮਨਾਉਂਦੇ ਦੇਖਿਆ, ਤਾਂ ਉਨ੍ਹਾਂ ਨੇ ਕਿਹਾ: “ਦੇਖੋ! ਮਿਸਰੀ ਕਿੰਨਾ ਸੋਗ ਮਨਾ ਰਹੇ ਹਨ!” ਇਸੇ ਕਰਕੇ ਉਸ ਜਗ੍ਹਾ ਦਾ ਨਾਂ ਆਬੇਲ-ਮਿਸਰਾਇਮ* ਪੈ ਗਿਆ ਜੋ ਯਰਦਨ ਦੇ ਇਲਾਕੇ ਵਿਚ ਹੈ।
-