1 ਰਾਜਿਆਂ 8:65 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 65 ਉਸ ਵੇਲੇ ਸੁਲੇਮਾਨ ਨੇ ਲੇਬੋ-ਹਮਾਥ* ਤੋਂ ਲੈ ਕੇ ਮਿਸਰ ਵਾਦੀ+ ਤਕ ਦੇ ਸਾਰੇ ਇਜ਼ਰਾਈਲੀਆਂ ਦੀ ਵੱਡੀ ਮੰਡਲੀ ਨਾਲ ਮਿਲ ਕੇ ਸਾਡੇ ਪਰਮੇਸ਼ੁਰ ਯਹੋਵਾਹ ਅੱਗੇ ਤਿਉਹਾਰ ਮਨਾਇਆ।+ ਉਨ੍ਹਾਂ ਨੇ ਇਹ ਤਿਉਹਾਰ 7 ਦਿਨ ਮਨਾਇਆ, ਫਿਰ ਹੋਰ 7 ਦਿਨ ਤੇ ਕੁੱਲ ਮਿਲਾ ਕੇ 14 ਦਿਨਾਂ ਲਈ ਮਨਾਇਆ।
65 ਉਸ ਵੇਲੇ ਸੁਲੇਮਾਨ ਨੇ ਲੇਬੋ-ਹਮਾਥ* ਤੋਂ ਲੈ ਕੇ ਮਿਸਰ ਵਾਦੀ+ ਤਕ ਦੇ ਸਾਰੇ ਇਜ਼ਰਾਈਲੀਆਂ ਦੀ ਵੱਡੀ ਮੰਡਲੀ ਨਾਲ ਮਿਲ ਕੇ ਸਾਡੇ ਪਰਮੇਸ਼ੁਰ ਯਹੋਵਾਹ ਅੱਗੇ ਤਿਉਹਾਰ ਮਨਾਇਆ।+ ਉਨ੍ਹਾਂ ਨੇ ਇਹ ਤਿਉਹਾਰ 7 ਦਿਨ ਮਨਾਇਆ, ਫਿਰ ਹੋਰ 7 ਦਿਨ ਤੇ ਕੁੱਲ ਮਿਲਾ ਕੇ 14 ਦਿਨਾਂ ਲਈ ਮਨਾਇਆ।