-
ਉਤਪਤ 27:29, 30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਲੋਕ ਤੇਰੀ ਸੇਵਾ ਕਰਨ ਅਤੇ ਕੌਮਾਂ ਤੇਰੇ ਅੱਗੇ ਝੁਕਣ। ਤੂੰ ਆਪਣੇ ਭਰਾਵਾਂ ਦਾ ਮਾਲਕ ਬਣੇਂ ਅਤੇ ਤੇਰੇ ਭਰਾ ਤੇਰੇ ਅੱਗੇ ਝੁਕਣ।+ ਜਿਹੜਾ ਵੀ ਤੈਨੂੰ ਸਰਾਪ ਦੇਵੇ, ਉਸ ਨੂੰ ਸਰਾਪ ਲੱਗੇ ਅਤੇ ਜਿਹੜਾ ਤੈਨੂੰ ਬਰਕਤ ਦੇਵੇ, ਉਸ ਨੂੰ ਬਰਕਤ ਮਿਲੇ।”+
30 ਜਿਵੇਂ ਹੀ ਇਸਹਾਕ ਯਾਕੂਬ ਨੂੰ ਬਰਕਤ ਦੇ ਕੇ ਹਟਿਆ ਅਤੇ ਉਹ ਆਪਣੇ ਪਿਤਾ ਕੋਲੋਂ ਗਿਆ ਹੀ ਸੀ ਕਿ ਉਸ ਦਾ ਭਰਾ ਏਸਾਓ ਸ਼ਿਕਾਰ ਕਰ ਕੇ ਵਾਪਸ ਆ ਗਿਆ।+
-