-
ਉਤਪਤ 13:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਅਬਰਾਮ ਨਾਲ ਸਫ਼ਰ ਕਰ ਰਹੇ ਲੂਤ ਕੋਲ ਵੀ ਭੇਡਾਂ, ਗਾਂਵਾਂ-ਬਲਦ ਅਤੇ ਤੰਬੂ ਸਨ। 6 ਉਨ੍ਹਾਂ ਦੋਹਾਂ ਕੋਲ ਇੰਨੇ ਜ਼ਿਆਦਾ ਪਸ਼ੂ ਸਨ ਕਿ ਦੋਹਾਂ ਲਈ ਇਕ ਜਗ੍ਹਾ ਇਕੱਠੇ ਰਹਿਣਾ ਮੁਮਕਿਨ ਨਹੀਂ ਸੀ।
-