ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 13:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਫਿਰ ਅਬਰਾਮ ਆਪਣੀ ਪਤਨੀ ਅਤੇ ਲੂਤ ਨਾਲ ਮਿਸਰ ਤੋਂ ਨੇਗੇਬ ਨੂੰ ਗਿਆ+ ਅਤੇ ਆਪਣੇ ਨਾਲ ਆਪਣਾ ਸਭ ਕੁਝ ਲੈ ਗਿਆ।

  • ਉਤਪਤ 13:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਨੇਗੇਬ ਤੋਂ ਬੈਤੇਲ ਨੂੰ ਜਾਂਦਿਆਂ ਰਾਹ ਵਿਚ ਉਸ ਨੇ ਕਈ ਜਗ੍ਹਾ ਡੇਰਾ ਲਾਇਆ। ਅਖ਼ੀਰ ਉਹ ਉਸ ਜਗ੍ਹਾ ਪਹੁੰਚਿਆ ਜਿੱਥੇ ਉਸ ਨੇ ਪਹਿਲਾਂ ਬੈਤੇਲ ਅਤੇ ਅਈ ਦੇ ਵਿਚਕਾਰ ਡੇਰਾ ਲਾਇਆ ਸੀ+

  • ਯਹੋਸ਼ੁਆ 7:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਫਿਰ ਯਹੋਸ਼ੁਆ ਨੇ ਆਦਮੀਆਂ ਨੂੰ ਯਰੀਹੋ ਤੋਂ ਅਈ ਸ਼ਹਿਰ ਭੇਜਿਆ+ ਜੋ ਬੈਤੇਲ+ ਦੇ ਪੂਰਬ ਵੱਲ ਬੈਤ-ਆਵਨ ਦੇ ਲਾਗੇ ਹੈ। ਉਸ ਨੇ ਉਨ੍ਹਾਂ ਨੂੰ ਕਿਹਾ: “ਉਤਾਂਹ ਜਾਓ ਤੇ ਉਸ ਦੇਸ਼ ਦੀ ਜਾਸੂਸੀ ਕਰੋ।” ਇਸ ਲਈ ਆਦਮੀ ਗਏ ਤੇ ਉਨ੍ਹਾਂ ਨੇ ਅਈ ਸ਼ਹਿਰ ਦੀ ਜਾਸੂਸੀ ਕੀਤੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ