ਉਤਪਤ 26:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਜਦੋਂ ਉਸ ਸ਼ਹਿਰ ਦੇ ਆਦਮੀ ਰਿਬਕਾਹ ਬਾਰੇ ਪੁੱਛਦੇ ਸਨ, ਤਾਂ ਇਸਹਾਕ ਕਹਿੰਦਾ ਸੀ: “ਇਹ ਮੇਰੀ ਭੈਣ ਹੈ।”+ ਰਿਬਕਾਹ ਬਹੁਤ ਸੋਹਣੀ ਸੀ।+ ਇਸ ਲਈ ਉਹ ਡਰ ਦੇ ਮਾਰੇ ਨਹੀਂ ਦੱਸਦਾ ਸੀ ਕਿ ਉਹ ਉਸ ਦੀ ਪਤਨੀ ਸੀ ਕਿਉਂਕਿ ਉਹ ਸੋਚਦਾ ਸੀ: “ਰਿਬਕਾਹ ਕਰਕੇ ਇਸ ਸ਼ਹਿਰ ਦੇ ਆਦਮੀ ਮੈਨੂੰ ਜਾਨੋਂ ਮਾਰ ਦੇਣਗੇ।”
7 ਜਦੋਂ ਉਸ ਸ਼ਹਿਰ ਦੇ ਆਦਮੀ ਰਿਬਕਾਹ ਬਾਰੇ ਪੁੱਛਦੇ ਸਨ, ਤਾਂ ਇਸਹਾਕ ਕਹਿੰਦਾ ਸੀ: “ਇਹ ਮੇਰੀ ਭੈਣ ਹੈ।”+ ਰਿਬਕਾਹ ਬਹੁਤ ਸੋਹਣੀ ਸੀ।+ ਇਸ ਲਈ ਉਹ ਡਰ ਦੇ ਮਾਰੇ ਨਹੀਂ ਦੱਸਦਾ ਸੀ ਕਿ ਉਹ ਉਸ ਦੀ ਪਤਨੀ ਸੀ ਕਿਉਂਕਿ ਉਹ ਸੋਚਦਾ ਸੀ: “ਰਿਬਕਾਹ ਕਰਕੇ ਇਸ ਸ਼ਹਿਰ ਦੇ ਆਦਮੀ ਮੈਨੂੰ ਜਾਨੋਂ ਮਾਰ ਦੇਣਗੇ।”