9 ਉਹ ਤਾਕਤਵਰ ਸ਼ਿਕਾਰੀ ਬਣਿਆ ਜੋ ਯਹੋਵਾਹ ਦੇ ਵਿਰੁੱਧ ਸੀ। ਇਸ ਕਰਕੇ ਲੋਕ ਦੂਸਰਿਆਂ ਦੀ ਤੁਲਨਾ ਨਿਮਰੋਦ ਨਾਲ ਕਰਦੇ ਹੋਏ ਕਹਿੰਦੇ ਸਨ: “ਇਹ ਬਿਲਕੁਲ ਨਿਮਰੋਦ ਵਰਗਾ ਹੈ ਜੋ ਯਹੋਵਾਹ ਦੇ ਖ਼ਿਲਾਫ਼ ਇਕ ਤਾਕਤਵਰ ਸ਼ਿਕਾਰੀ ਸੀ।” 10 ਉਸ ਦੇ ਰਾਜ ਦੇ ਪਹਿਲੇ ਸ਼ਹਿਰ ਸਨ ਬਾਬਲ,+ ਅਰਕ,+ ਅਕੱਦ ਅਤੇ ਕਲਨੇਹ ਜਿਹੜੇ ਸ਼ਿਨਾਰ ਦੇ ਇਲਾਕੇ+ ਵਿਚ ਸਨ।