ਉਤਪਤ 13:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਅਬਰਾਮ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਕੇ ਡੇਰਾ ਲਾਉਂਦਾ ਰਿਹਾ।* ਬਾਅਦ ਵਿਚ ਉਹ ਹਬਰੋਨ+ ਦੇ ਨੇੜੇ ਮਮਰੇ ਵਿਚ ਵੱਡੇ ਦਰਖ਼ਤਾਂ ਦੇ ਲਾਗੇ ਆ ਕੇ ਰਹਿਣ ਲੱਗ ਪਿਆ+ ਅਤੇ ਉੱਥੇ ਉਸ ਨੇ ਯਹੋਵਾਹ ਲਈ ਇਕ ਵੇਦੀ ਬਣਾਈ।+
18 ਅਬਰਾਮ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਕੇ ਡੇਰਾ ਲਾਉਂਦਾ ਰਿਹਾ।* ਬਾਅਦ ਵਿਚ ਉਹ ਹਬਰੋਨ+ ਦੇ ਨੇੜੇ ਮਮਰੇ ਵਿਚ ਵੱਡੇ ਦਰਖ਼ਤਾਂ ਦੇ ਲਾਗੇ ਆ ਕੇ ਰਹਿਣ ਲੱਗ ਪਿਆ+ ਅਤੇ ਉੱਥੇ ਉਸ ਨੇ ਯਹੋਵਾਹ ਲਈ ਇਕ ਵੇਦੀ ਬਣਾਈ।+