-
ਉਤਪਤ 18:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਉਨ੍ਹਾਂ ਵਿੱਚੋਂ ਇਕ ਜਣੇ ਨੇ ਕਿਹਾ: “ਸੁਣ! ਮੈਂ ਅਗਲੇ ਸਾਲ ਇਸੇ ਸਮੇਂ ਜ਼ਰੂਰ ਤੇਰੇ ਕੋਲ ਵਾਪਸ ਆਵਾਂਗਾ ਅਤੇ ਦੇਖ! ਤੇਰੀ ਪਤਨੀ ਸਾਰਾਹ ਦੇ ਇਕ ਮੁੰਡਾ ਹੋਵੇਗਾ।”+ ਉਸ ਵੇਲੇ ਸਾਰਾਹ ਉਸ ਆਦਮੀ ਦੇ ਪਿੱਛੇ ਦਰਵਾਜ਼ੇ ਕੋਲ ਖੜ੍ਹੀ ਇਹ ਸਭ ਕੁਝ ਸੁਣ ਰਹੀ ਸੀ।
-
-
ਉਤਪਤ 18:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਕੀ ਯਹੋਵਾਹ ਲਈ ਕੋਈ ਵੀ ਕੰਮ ਕਰਨਾ ਨਾਮੁਮਕਿਨ ਹੈ?+ ਮੈਂ ਅਗਲੇ ਸਾਲ ਇਸੇ ਸਮੇਂ ਤੇਰੇ ਕੋਲ ਵਾਪਸ ਆਵਾਂਗਾ ਅਤੇ ਸਾਰਾਹ ਦੇ ਇਕ ਮੁੰਡਾ ਹੋਵੇਗਾ।”
-
-
ਉਤਪਤ 21:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਯਹੋਵਾਹ ਨੇ ਆਪਣੇ ਕਹੇ ਮੁਤਾਬਕ ਸਾਰਾਹ ਵੱਲ ਧਿਆਨ ਦਿੱਤਾ ਅਤੇ ਯਹੋਵਾਹ ਨੇ ਉਸ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕੀਤਾ।+
-