ਉਤਪਤ 2:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਅਦਨ ਦੇ ਬਾਗ਼ ਵਿਚ ਰੱਖਿਆ ਤਾਂਕਿ ਉਹ ਇਸ ਦੀ ਵਾਹੀ ਅਤੇ ਦੇਖ-ਭਾਲ ਕਰੇ।+ ਉਤਪਤ 3:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਇਸ ਕਰਕੇ ਯਹੋਵਾਹ ਪਰਮੇਸ਼ੁਰ ਨੇ ਇਨਸਾਨ ਨੂੰ ਅਦਨ ਦੇ ਬਾਗ਼ ਵਿੱਚੋਂ ਕੱਢ ਦਿੱਤਾ+ ਤਾਂਕਿ ਉਹ ਜ਼ਮੀਨ ਦੀ ਵਾਹੀ ਕਰੇ ਜਿਸ ਦੀ ਮਿੱਟੀ ਤੋਂ ਉਸ ਨੂੰ ਬਣਾਇਆ ਗਿਆ ਸੀ।+
23 ਇਸ ਕਰਕੇ ਯਹੋਵਾਹ ਪਰਮੇਸ਼ੁਰ ਨੇ ਇਨਸਾਨ ਨੂੰ ਅਦਨ ਦੇ ਬਾਗ਼ ਵਿੱਚੋਂ ਕੱਢ ਦਿੱਤਾ+ ਤਾਂਕਿ ਉਹ ਜ਼ਮੀਨ ਦੀ ਵਾਹੀ ਕਰੇ ਜਿਸ ਦੀ ਮਿੱਟੀ ਤੋਂ ਉਸ ਨੂੰ ਬਣਾਇਆ ਗਿਆ ਸੀ।+