ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 3:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਫਿਰ ਯਹੋਵਾਹ ਪਰਮੇਸ਼ੁਰ ਨੇ ਕਿਹਾ: “ਦੇਖੋ! ਇਨਸਾਨ ਨੂੰ ਸਾਡੇ ਵਾਂਗ ਚੰਗੇ-ਬੁਰੇ ਦਾ ਗਿਆਨ ਹੋ ਗਿਆ ਹੈ।+ ਹੁਣ ਇੱਦਾਂ ਨਾ ਹੋਵੇ ਕਿ ਉਹ ਆਪਣਾ ਹੱਥ ਵਧਾ ਕੇ ਜੀਵਨ ਦੇ ਦਰਖ਼ਤ+ ਦਾ ਵੀ ਫਲ ਤੋੜੇ ਅਤੇ ਇਸ ਨੂੰ ਖਾ ਲਵੇ ਅਤੇ ਹਮੇਸ਼ਾ ਲਈ ਜੀਉਂਦਾ ਰਹੇ।”

  • ਉਤਪਤ 3:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 ਇਸ ਲਈ ਉਸ ਨੇ ਇਨਸਾਨ ਨੂੰ ਬਾਹਰ ਕੱਢ ਦਿੱਤਾ ਅਤੇ ਜੀਵਨ ਦੇ ਦਰਖ਼ਤ ਨੂੰ ਜਾਂਦੇ ਰਾਹ ਉੱਤੇ ਪਹਿਰਾ ਦੇਣ ਲਈ ਅਦਨ ਦੇ ਬਾਗ਼ ਦੇ ਪੂਰਬ ਵਿਚ ਕਰੂਬੀਆਂ+ ਨੂੰ ਅਤੇ ਇਕ ਬਲ਼ਦੀ ਹੋਈ ਤਲਵਾਰ ਨੂੰ ਤੈਨਾਤ ਕਰ ਦਿੱਤਾ ਜੋ ਹਮੇਸ਼ਾ ਘੁੰਮਦੀ ਰਹਿੰਦੀ ਸੀ।

  • ਪ੍ਰਕਾਸ਼ ਦੀ ਕਿਤਾਬ 2:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਜਿਸ ਦੇ ਕੰਨ ਹਨ, ਉਹ ਧਿਆਨ ਨਾਲ ਸੁਣੇ ਕਿ ਪਵਿੱਤਰ ਸ਼ਕਤੀ ਮੰਡਲੀਆਂ ਨੂੰ ਕੀ ਕਹਿੰਦੀ ਹੈ:+ ਜਿਹੜਾ ਜਿੱਤਦਾ ਹੈ,+ ਮੈਂ ਉਸ ਨੂੰ ਜੀਵਨ ਦੇ ਦਰਖ਼ਤ ਦਾ ਫਲ ਖਾਣ ਲਈ ਦਿਆਂਗਾ+ ਜੋ ਪਰਮੇਸ਼ੁਰ ਦੇ ਬਾਗ਼* ਵਿਚ ਲੱਗਾ ਹੋਇਆ ਹੈ।’

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ