-
ਨਿਆਈਆਂ 19:23, 24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਇਹ ਸੁਣ ਕੇ ਘਰ ਦਾ ਮਾਲਕ ਬਾਹਰ ਆਇਆ ਤੇ ਉਨ੍ਹਾਂ ਨੂੰ ਕਿਹਾ: “ਨਾ ਮੇਰੇ ਭਰਾਵੋ, ਕਿਰਪਾ ਕਰ ਕੇ ਇਹ ਬੁਰਾ ਕੰਮ ਨਾ ਕਰੋ। ਇਹ ਆਦਮੀ ਮੇਰੇ ਘਰ ਮਹਿਮਾਨ ਹੈ। ਇਹ ਸ਼ਰਮਨਾਕ ਕੰਮ ਨਾ ਕਰੋ। 24 ਦੇਖੋ, ਇੱਥੇ ਮੇਰੀ ਇਕ ਕੁਆਰੀ ਧੀ ਤੇ ਇਸ ਆਦਮੀ ਦੀ ਰਖੇਲ ਹੈ। ਮੈਂ ਉਨ੍ਹਾਂ ਨੂੰ ਬਾਹਰ ਲਿਆਉਂਦਾ ਹਾਂ ਤੇ ਜੇ ਤੁਸੀਂ ਚਾਹੋ, ਤਾਂ ਉਨ੍ਹਾਂ ਨਾਲ ਜ਼ੋਰ-ਜ਼ਬਰਦਸਤੀ ਕਰ ਸਕਦੇ ਹੋ।*+ ਪਰ ਇਸ ਆਦਮੀ ਨਾਲ ਇਹ ਸ਼ਰਮਨਾਕ ਕੰਮ ਨਾ ਕਰੋ।”
-