-
ਲੂਕਾ 17:29-31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਪਰ ਜਿਸ ਦਿਨ ਲੂਤ ਸਦੂਮ ਸ਼ਹਿਰ ਵਿੱਚੋਂ ਨਿਕਲਿਆ, ਉਸ ਦਿਨ ਆਕਾਸ਼ੋਂ ਅੱਗ ਅਤੇ ਗੰਧਕ* ਵਰ੍ਹੀ ਜਿਸ ਕਰਕੇ ਸਾਰੇ ਲੋਕ ਭਸਮ ਹੋ ਗਏ।+ 30 ਜਿਸ ਦਿਨ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ, ਉਸ ਦਿਨ ਵੀ ਇਸੇ ਤਰ੍ਹਾਂ ਹੋਵੇਗਾ।+
31 “ਉਸ ਦਿਨ, ਜਿਹੜਾ ਆਦਮੀ ਕੋਠੇ ʼਤੇ ਹੋਵੇ, ਪਰ ਉਸ ਦੀਆਂ ਚੀਜ਼ਾਂ ਥੱਲੇ ਘਰ ਵਿਚ ਹੋਣ, ਤਾਂ ਉਹ ਹੇਠਾਂ ਆ ਕੇ ਆਪਣੀਆਂ ਚੀਜ਼ਾਂ ਨਾ ਚੁੱਕੇ ਅਤੇ ਜਿਹੜਾ ਆਦਮੀ ਖੇਤਾਂ ਵਿਚ ਹੋਵੇ, ਉਹ ਘਰੋਂ ਆਪਣੀਆਂ ਚੀਜ਼ਾਂ ਲੈਣ ਵਾਪਸ ਨਾ ਜਾਵੇ।
-