ਉਤਪਤ 19:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਬਾਅਦ ਵਿਚ ਲੂਤ ਆਪਣੀਆਂ ਦੋਵੇਂ ਧੀਆਂ ਨਾਲ ਸੋਆਰ ਨੂੰ ਛੱਡ ਕੇ ਪਹਾੜੀ ਇਲਾਕੇ ਵਿਚ ਰਹਿਣ ਲੱਗ ਪਿਆ+ ਕਿਉਂਕਿ ਉਹ ਸੋਆਰ ਵਿਚ ਰਹਿਣ ਤੋਂ ਡਰਦਾ ਸੀ।+ ਇਸ ਲਈ ਉਸ ਨੇ ਆਪਣੀਆਂ ਦੋਵੇਂ ਧੀਆਂ ਨਾਲ ਇਕ ਗੁਫਾ ਵਿਚ ਰਹਿਣਾ ਸ਼ੁਰੂ ਕਰ ਦਿੱਤਾ। ਜ਼ਬੂਰ 68:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਸੱਚਾ ਪਰਮੇਸ਼ੁਰ ਹੀ ਸਾਨੂੰ ਬਚਾਉਣ ਵਾਲਾ ਪਰਮੇਸ਼ੁਰ ਹੈ;+ਸਾਰੇ ਜਹਾਨ ਦਾ ਮਾਲਕ ਯਹੋਵਾਹ ਸਾਨੂੰ ਮੌਤ ਤੋਂ ਬਚਾਉਂਦਾ ਹੈ।+
30 ਬਾਅਦ ਵਿਚ ਲੂਤ ਆਪਣੀਆਂ ਦੋਵੇਂ ਧੀਆਂ ਨਾਲ ਸੋਆਰ ਨੂੰ ਛੱਡ ਕੇ ਪਹਾੜੀ ਇਲਾਕੇ ਵਿਚ ਰਹਿਣ ਲੱਗ ਪਿਆ+ ਕਿਉਂਕਿ ਉਹ ਸੋਆਰ ਵਿਚ ਰਹਿਣ ਤੋਂ ਡਰਦਾ ਸੀ।+ ਇਸ ਲਈ ਉਸ ਨੇ ਆਪਣੀਆਂ ਦੋਵੇਂ ਧੀਆਂ ਨਾਲ ਇਕ ਗੁਫਾ ਵਿਚ ਰਹਿਣਾ ਸ਼ੁਰੂ ਕਰ ਦਿੱਤਾ।
20 ਸੱਚਾ ਪਰਮੇਸ਼ੁਰ ਹੀ ਸਾਨੂੰ ਬਚਾਉਣ ਵਾਲਾ ਪਰਮੇਸ਼ੁਰ ਹੈ;+ਸਾਰੇ ਜਹਾਨ ਦਾ ਮਾਲਕ ਯਹੋਵਾਹ ਸਾਨੂੰ ਮੌਤ ਤੋਂ ਬਚਾਉਂਦਾ ਹੈ।+