1 ਇਤਿਹਾਸ 18:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਫਿਰ ਉਸ ਨੇ ਮੋਆਬ ਨੂੰ ਹਰਾ ਦਿੱਤਾ+ ਅਤੇ ਮੋਆਬੀ ਲੋਕ ਦਾਊਦ ਦੇ ਨੌਕਰ ਬਣ ਗਏ ਤੇ ਉਹ ਉਸ ਲਈ ਨਜ਼ਰਾਨਾ ਲਿਆਉਣ ਲੱਗੇ।+