-
ਬਿਵਸਥਾ ਸਾਰ 2:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਜਦ ਤੁਸੀਂ ਅੰਮੋਨੀਆਂ ਦੇ ਇਲਾਕੇ ਕੋਲੋਂ ਦੀ ਲੰਘੋਗੇ, ਤਾਂ ਤੁਸੀਂ ਉਨ੍ਹਾਂ ਨੂੰ ਨਾ ਸਤਾਇਓ ਅਤੇ ਨਾ ਹੀ ਉਨ੍ਹਾਂ ਦਾ ਗੁੱਸਾ ਭੜਕਾਇਓ। ਮੈਂ ਤੁਹਾਨੂੰ ਅੰਮੋਨੀਆਂ ਦੇ ਦੇਸ਼ ਦਾ ਥੋੜ੍ਹਾ ਜਿਹਾ ਹਿੱਸਾ ਵੀ ਨਹੀਂ ਦਿਆਂਗਾ ਕਿਉਂਕਿ ਮੈਂ ਇਹ ਲੂਤ ਦੀ ਔਲਾਦ ਨੂੰ ਮਲਕੀਅਤ ਵਜੋਂ ਦਿੱਤਾ ਹੈ।+
-
-
ਨਿਆਈਆਂ 11:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਕੁਝ ਸਮੇਂ ਬਾਅਦ ਅੰਮੋਨੀ ਇਜ਼ਰਾਈਲ ਨਾਲ ਲੜੇ।+
-
-
ਸਫ਼ਨਯਾਹ 2:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਇਸ ਲਈ ਮੈਂ ਆਪਣੀ ਸਹੁੰ ਖਾਂਦਾ ਹਾਂ,” ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ,
“ਮੋਆਬ ਸਦੂਮ ਵਾਂਗ ਬਣ ਜਾਵੇਗਾ+
ਅਤੇ ਅੰਮੋਨੀ ਗਮੋਰਾ* ਵਾਂਗ ਬਣ ਜਾਣਗੇ,+
ਉਨ੍ਹਾਂ ਦਾ ਇਲਾਕਾ ਬਿੱਛੂ ਬੂਟੀਆਂ ਦੀ ਜਗ੍ਹਾ ਅਤੇ ਲੂਣ ਦਾ ਟੋਆ ਬਣ ਜਾਵੇਗਾ ਤੇ ਹਮੇਸ਼ਾ ਲਈ ਵੀਰਾਨ ਹੋ ਜਾਵੇਗਾ।+
ਮੇਰੇ ਬਚੇ ਹੋਏ ਲੋਕ ਉਨ੍ਹਾਂ ਨੂੰ ਲੁੱਟਣਗੇ
ਅਤੇ ਮੇਰੀ ਕੌਮ ਦੇ ਬਚੇ ਹੋਏ ਲੋਕ ਉਨ੍ਹਾਂ ਨੂੰ ਕੱਢ ਦੇਣਗੇ।
-