ਉਤਪਤ 17:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੌਰਾਨ ਤੁਹਾਡੇ ਘਰਾਣੇ ਵਿਚ ਪੈਦਾ ਹੋਣ ਵਾਲੇ ਹਰ ਮੁੰਡੇ ਦੀ ਅੱਠਵੇਂ ਦਿਨ ਸੁੰਨਤ ਕੀਤੀ ਜਾਵੇ।+ ਨਾਲੇ ਉਸ ਆਦਮੀ ਦੀ ਵੀ ਸੁੰਨਤ ਕੀਤੀ ਜਾਵੇ ਜੋ ਤੇਰੀ ਸੰਤਾਨ* ਨਹੀਂ ਹੈ, ਸਗੋਂ ਕਿਸੇ ਪਰਦੇਸੀ ਤੋਂ ਖ਼ਰੀਦਿਆ ਗਿਆ ਹੈ। ਲੇਵੀਆਂ 12:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਅੱਠਵੇਂ ਦਿਨ ਮੁੰਡੇ ਦੀ ਸੁੰਨਤ ਕੀਤੀ ਜਾਵੇਗੀ।+ ਰਸੂਲਾਂ ਦੇ ਕੰਮ 7:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “ਪਰਮੇਸ਼ੁਰ ਨੇ ਅਬਰਾਹਾਮ ਨਾਲ ਸੁੰਨਤ ਦਾ ਇਕਰਾਰ ਵੀ ਕੀਤਾ+ ਅਤੇ ਉਸ ਤੋਂ ਇਸਹਾਕ ਪੈਦਾ ਹੋਇਆ+ ਤੇ ਅੱਠਵੇਂ ਦਿਨ ਉਸ ਦੀ ਸੁੰਨਤ ਕੀਤੀ ਗਈ+ ਅਤੇ ਇਸਹਾਕ ਤੋਂ ਯਾਕੂਬ ਪੈਦਾ ਹੋਇਆ* ਅਤੇ ਯਾਕੂਬ ਤੋਂ 12 ਗੋਤਾਂ ਦੇ ਮੁਖੀ* ਪੈਦਾ ਹੋਏ।
12 ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੌਰਾਨ ਤੁਹਾਡੇ ਘਰਾਣੇ ਵਿਚ ਪੈਦਾ ਹੋਣ ਵਾਲੇ ਹਰ ਮੁੰਡੇ ਦੀ ਅੱਠਵੇਂ ਦਿਨ ਸੁੰਨਤ ਕੀਤੀ ਜਾਵੇ।+ ਨਾਲੇ ਉਸ ਆਦਮੀ ਦੀ ਵੀ ਸੁੰਨਤ ਕੀਤੀ ਜਾਵੇ ਜੋ ਤੇਰੀ ਸੰਤਾਨ* ਨਹੀਂ ਹੈ, ਸਗੋਂ ਕਿਸੇ ਪਰਦੇਸੀ ਤੋਂ ਖ਼ਰੀਦਿਆ ਗਿਆ ਹੈ।
8 “ਪਰਮੇਸ਼ੁਰ ਨੇ ਅਬਰਾਹਾਮ ਨਾਲ ਸੁੰਨਤ ਦਾ ਇਕਰਾਰ ਵੀ ਕੀਤਾ+ ਅਤੇ ਉਸ ਤੋਂ ਇਸਹਾਕ ਪੈਦਾ ਹੋਇਆ+ ਤੇ ਅੱਠਵੇਂ ਦਿਨ ਉਸ ਦੀ ਸੁੰਨਤ ਕੀਤੀ ਗਈ+ ਅਤੇ ਇਸਹਾਕ ਤੋਂ ਯਾਕੂਬ ਪੈਦਾ ਹੋਇਆ* ਅਤੇ ਯਾਕੂਬ ਤੋਂ 12 ਗੋਤਾਂ ਦੇ ਮੁਖੀ* ਪੈਦਾ ਹੋਏ।