-
ਉਤਪਤ 20:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਫਿਰ ਅਬੀਮਲਕ ਨੇ ਅਬਰਾਹਾਮ ਨੂੰ ਭੇਡਾਂ, ਗਾਂਵਾਂ-ਬਲਦ ਅਤੇ ਨੌਕਰ-ਨੌਕਰਾਣੀਆਂ ਦਿੱਤੇ ਅਤੇ ਉਸ ਦੀ ਪਤਨੀ ਸਾਰਾਹ ਵੀ ਵਾਪਸ ਕਰ ਦਿੱਤੀ। 15 ਅਬੀਮਲਕ ਨੇ ਇਹ ਵੀ ਕਿਹਾ: “ਦੇਖ! ਮੇਰਾ ਪੂਰਾ ਦੇਸ਼ ਤੇਰੇ ਸਾਮ੍ਹਣੇ ਹੈ। ਤੂੰ ਜਿੱਥੇ ਚਾਹੇਂ, ਰਹਿ ਸਕਦਾ ਹੈਂ।”
-