-
ਉਤਪਤ 26:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਇਸ ਲਈ ਫਲਿਸਤੀਆਂ ਨੇ ਉਹ ਸਾਰੇ ਖੂਹ ਮਿੱਟੀ ਨਾਲ ਪੂਰ ਦਿੱਤੇ ਜਿਹੜੇ ਉਸ ਦੇ ਪਿਤਾ ਅਬਰਾਹਾਮ ਦੇ ਦਿਨਾਂ ਵਿਚ ਨੌਕਰਾਂ ਨੇ ਪੁੱਟੇ ਸਨ।+
-
-
ਉਤਪਤ 26:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਗਰਾਰ ਦੇ ਚਰਵਾਹੇ ਇਸਹਾਕ ਦੇ ਚਰਵਾਹਿਆਂ ਨਾਲ ਲੜਨ ਲੱਗ ਪਏ ਅਤੇ ਕਹਿਣ ਲੱਗੇ: “ਇਹ ਖੂਹ ਤਾਂ ਸਾਡਾ ਹੈ!” ਇਸ ਲਈ ਉਸ ਨੇ ਉਸ ਖੂਹ ਦਾ ਨਾਂ ਏਸਕ* ਰੱਖਿਆ ਕਿਉਂਕਿ ਉਨ੍ਹਾਂ ਨੇ ਉਸ ਨਾਲ ਝਗੜਾ ਕੀਤਾ ਸੀ।
-