2 ਇਤਿਹਾਸ 3:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਫਿਰ ਸੁਲੇਮਾਨ ਨੇ ਯਰੂਸ਼ਲਮ ਵਿਚ ਮੋਰੀਆਹ ਪਹਾੜ+ ਉੱਤੇ ਯਹੋਵਾਹ ਦਾ ਭਵਨ ਬਣਾਉਣਾ ਸ਼ੁਰੂ ਕੀਤਾ+ ਜਿੱਥੇ ਯਹੋਵਾਹ ਉਸ ਦੇ ਪਿਤਾ ਦਾਊਦ ਅੱਗੇ ਪ੍ਰਗਟ ਹੋਇਆ ਸੀ,+ ਹਾਂ, ਉਸੇ ਜਗ੍ਹਾ ਜੋ ਦਾਊਦ ਨੇ ਯਬੂਸੀ ਆਰਨਾਨ ਦੇ ਪਿੜ* ਵਿਚ ਤਿਆਰ ਕੀਤੀ ਸੀ।+
3 ਫਿਰ ਸੁਲੇਮਾਨ ਨੇ ਯਰੂਸ਼ਲਮ ਵਿਚ ਮੋਰੀਆਹ ਪਹਾੜ+ ਉੱਤੇ ਯਹੋਵਾਹ ਦਾ ਭਵਨ ਬਣਾਉਣਾ ਸ਼ੁਰੂ ਕੀਤਾ+ ਜਿੱਥੇ ਯਹੋਵਾਹ ਉਸ ਦੇ ਪਿਤਾ ਦਾਊਦ ਅੱਗੇ ਪ੍ਰਗਟ ਹੋਇਆ ਸੀ,+ ਹਾਂ, ਉਸੇ ਜਗ੍ਹਾ ਜੋ ਦਾਊਦ ਨੇ ਯਬੂਸੀ ਆਰਨਾਨ ਦੇ ਪਿੜ* ਵਿਚ ਤਿਆਰ ਕੀਤੀ ਸੀ।+